ਇਨਸਾਫ਼ ਦੀ ਆਵਾਜ਼
ਇਨਸਾਫ਼ ਦੀ ਆਵਾਜ਼

ਇਨਸਾਫ਼ ਦੀ ਆਵਾਜ਼

This is an e-magazine. Download App & Read offline on any device.

Insaf Di Awaaz- 11 May, 2017

“ਇਨਸਾਫ਼ ਦੀ ਆਵਾਜ਼” ਅਦਾਰਾ ਹਮੇਸ਼ਾ ਹੀ ਆਪਣੀ ਨਿਰਪੱਖ ਅਤੇ ਆਜ਼ਾਦ ਸੋਚ ਕਰਕੇ ਪਾਠਕਾਂ ਦੀ ਪਹਿਲੀ ਪਸੰਦ ਰਿਹਾ ਹੈ। “ਇਨਸਾਫ਼ ਦੀ ਆਵਾਜ਼” ਅਦਾਰਾ ਇਸ ਸੋਚ ਨਾਲ਼ ਸ਼ੁਰੂ ਕੀਤਾ ਸੀ ਕਿ ਅਸਲ ਤੇ ਨਿਰਪੱਖ ਖ਼ਬਰਾਂ ਪਾਠਕਾਂ ਤੱਕ ਪਹੁੰਚਾਇਆ ਜਾਣ ਤਾਂ ਜੋ ਸੱਚਾਈ ਤੋਂ ਸਭ ਜਾਣੂ ਹੋਣ। 

“ਹਮੇਸ਼ਾ ਹੱਕ ਸੱਚ ਲਈ ਲੜਨਾ ਤੇ ਸਭ ਨਾਲ ਇਨਸਾਫ਼ ਕਰਨਾ ਹੀ ਸਾਡਾ ਮਕਸਦ ਹੈ ਅਤੇ ਰਹੇਗਾ। -ਸੰਪਾਦਕ”